ਟਰੱਕਾਂ ਨਾਲ ਸੜਕ ਸਾਂਝੀ ਕਰਨਾ - ਪ੍ਰਤੀਲਿਪੀ - ਟਰਾਂਸਕ੍ਰਿਪਟ ਪੜ੍ਹੋ
ਸੁਚੇਤ ਰਹੋ, ਟਰੱਕਾਂ ਦੇ ਬਲਾਇੰਡ ਸਪਾਟ ਹੁੰਦੇ ਹਨ। ਉਹ ਦੇਖੋ ਜੋ ਇੱਕ ਟਰੱਕ ਡਰਾਈਵਰ ਨਹੀਂ ਦੇਖ ਸਕਦਾ ਹੈ।
Length
00:00:26
Summary
ਸੁਚੇਤ ਰਹੋ, ਟਰੱਕਾਂ ਦੇ ਬਲਾਇੰਡ ਸਪਾਟ ਹੁੰਦੇ ਹਨ। ਉਹ ਦੇਖੋ ਜੋ ਇੱਕ ਟਰੱਕ ਡਰਾਈਵਰ ਨਹੀਂ ਦੇਖ ਸਕਦਾ ਹੈ।
[ਪ੍ਰਤੀਲਿਪੀ]
[On-screen text: ਬਲਾਇੰਡ ਸਪਾਟ ਤੋਂ ਸੁਚੇਤ ਰਹੋ। ਉਹ ਦੇਖੋ ਜੋ ਇੱਕ ਟਰੱਕ ਡਰਾਈਵਰ ਨਹੀਂ ਦੇਖ ਸਕਦਾ ਹੈ।]
Person 1: ਟਰੱਕ ਦੇ ਸਾਹਮਣੇ ਤੋਂ ਦਿਖਾਈ ਨਾ ਦੇਣਾ ਮੇਰੇ ਲਈ ਸੱਚਮੁੱਚ ਡਰਾਉਣਾ ਸੀ, ਖ਼ਾਸ ਕਰਕੇ ਇਹ ਪਤਾ ਹੁੰਦੇ ਹੋਏ ਕਿ ਮੈਂ ਬੱਚਿਆਂ ਨਾਲ ਗੱਡੀ ਚਲਾਉਂਦੀ ਹਾਂ।
Person 2: ਜਦੋਂ ਤੁਸੀਂ ਕਿਸੇ ਨੂੰ ਸ਼ੀਸ਼ੇ ਵਿੱਚ ਨਹੀਂ ਦੇਖ ਸਕਦੇ ਹੋ, ਅਸਲ ਵਿੱਚ ਸਾਈਕਲ ਉੱਥੇ ਹੀ ਹੋ ਸਕਦਾ ਹੈ।
Person 3: ਤੁਸੀਂ ਟਰੱਕ ਦੇ ਬਿਲਕੁਲ ਕੋਲ ਹੋ ਜਾਂ ਕਹਿ ਲਵੋ ਕਿ ਇੱਕ ਮੀਟਰ ਦੀ ਦੂਰੀ 'ਤੇ ਹੋ ਪਰ ਤੁਸੀਂ ਉਨ੍ਹਾਂ ਨੂੰ ਮੁਸ਼ਕਿਲ ਨਾਲ ਦਿੱਖਦੇ ਹੋ।
Person 4: ਸੜਕ 'ਤੇ ਬਹੁਤ ਸਾਰੇ ਟਰੱਕ ਦੇਖੇ ਹਨ, ਪਰ ਮੈਂ ਅਸਲ 'ਚ ਕਦੇ ਵੀ ਇਸ ਦੇ ਆਲੇ-ਦੁਆਲੇ ਬਾਈਕ ਦੇਖਣ ਜਾਂ ਨਾ ਦੇਖਣ ਵਾਲਾ ਨਹੀਂ ਰਿਹਾ ਹਾਂ।
[On-screen text: ਬਲਾਇੰਡ ਸਪਾਟ। ਪਿੱਛੇ ਰਹੋ। ਸੁਰੱਖਿਅਤ ਰਹੋ।]
[On-screen logos]
[ਪ੍ਰਤੀਲਿਪੀ ਦਾ ਅੰਤ]